ਜੀ ਆਇਆਂ ਨੂੰ! ਪਿੰਡ ਖੱਸਣ ਦੀ ਅਧਿਕਾਰਤ ਵੈੱਬਸਾਈਟ
ਸ਼੍ਰੀ ਗੁਰੂ ਤੇਗ਼ ਬਹਾਦਰ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਵਾਸੀਆਂ ਤੇ ਪਰਵਾਸੀ ਵੀਰਾਂ ਲਈ ਸਾਂਝਾ ਮੰਚ। ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ, ਆਕਾਸ਼ਵਾਣੀ ਰੇਡੀਓ, ਪਿੰਡ ਦੇ ਵਿਕਾਸ ਪ੍ਰੋਜੈਕਟ, ਸਮਾਗਮ ਅਤੇ ਸੂਚਨਾਵਾਂ।
ਸ਼੍ਰੀ ਗੁਰੂ ਤੇਗ਼ ਬਹਾਦਰ ਵੈਲਫੇਅਰ ਸੁਸਾਇਟੀ ਖੱਸਣ
ਸਰਬੱਤ ਦਾ ਭਲਾ • ਪਿੰਡ ਦੇ ਵਿਕਾਸ, ਸਿੱਖਿਆ ਤੇ ਲੋਕ ਭਲਾਈ ਨੂੰ ਸਮਰਪਿਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੱਧਾ ਪ੍ਰਸਾਰਣ (SGPC Official 128 & 320 kbps)
ਸੂਚਨਾ ਬੋਰਡ (Notices)
ਖੇਤੀਬਾੜੀ ਫੀਡਰ 66kV ਦੀ ਜ਼ਰੂਰੀ ਮੁਰੰਮਤ ਮੰਗਲਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।
ਪਿੰਡ ਦੇ ਡਾਕਖਾਨੇ ਵਿੱਚ ਵੀਰਵਾਰ ਨੂੰ ਵਿਸ਼ੇਸ਼ ਡੈਸਕ। 60 ਸਾਲ ਤੋਂ ਵੱਧ ਉਮਰ ਵਾਲੇ ਆਧਾਰ ਕਾਰਡ ਨਾਲ ਲਿਆਉਣ।
ਆਗਾਮੀ ਸਮਾਗਮ (Events)
ਵਿਸਾਖੀ ਮੇਲਾ ਤੇ ਨਗਰ ਕੀਰਤਨ
ਗੁਰਦੁਆਰਾ ਸਾਹਿਬ ਗਰਾਊਂਡ, ਖੱਸਣ
142 ਸੰਗਤਾਂ ਸ਼ਾਮਲ ਹੋ ਰਹੀਆਂ ਹਨਸਾਲਾਨਾ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ
ਖੇਡ ਸਟੇਡੀਅਮ ਨੇੜੇ ਸਕੂਲ
210 ਰਜਿਸਟ੍ਰੇਸ਼ਨਾਂਪਿੰਡ ਦੀ ਡਾਇਰੈਕਟਰੀ
ਸਰਪੰਚ, ਪੰਚਾਇਤ ਮੈਂਬਰ, ਗ੍ਰੰਥੀ ਸਿੰਘ, ਡਾਕਟਰ, ਡਾਕਖਾਨਾ ਅਤੇ ਜ਼ਰੂਰੀ ਸੇਵਾਵਾਂ ਦੇ ਮੋਬਾਈਲ ਨੰਬਰ: